Punjabi Typing Paragraph
ਇੱਕ ਆਦਮੀ ਨੂੰ ਸਾਰੀ ਉਮਰ ਇਕ ਆਪਣਾ ਘਰ ਬਣਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ ਲਗਭਗ ਹਰ ਆਮ ਇਨਸਾਨ ਦੀ ਇਹੋ ਹੀ ਕਹਾਣੀ ਹੈ ਕਿ ਪਹਿਲਾਂ ਉਹ ਧਰਤੀ ਤੇ ਆਉਂਦਾ ਹੈ, ਫਿਰ ਉਹ ਵੱਡਾ ਹੁੰਦਾ ਹੈ, ਫਿਰ ਆਪਣੇ ਲਈ ਪੈਸੇ ਕਮਾਉਣ ਲੱਗ ਜਾਂਦਾ ਹੈ, ਅਤੇ ਸਾਰੀ ਉਮਰ ਆਪਣਾ ਇਕ ਛੋਟਾ ਜਿਹਾ ਘਰ ਪਾਉਣ ਲਈ ਪੈਸੇ ਜੋੜਦਾ ਰਹਿੰਦਾ ਹੈ | ਜਦੋਂ ਉਸਦਾ ਆਪਣਾ ਘਰ ਪੈਂਦਾ ਹੈਂ ਤਾਂ ਉਸਦੀ ਖੁਦ ਦੀ ਉਮਰ ਘਰ ਹੰਡਾਉਣ ਲਈ ਟੱਪ ਚੁੱਕੀ ਹੁੰਦੀ ਹੈ ਜੇ ਅਸੀਂ ਆਮ ਇਨਸਾਨ ਦੀ ਗੱਲ ਕਰੀਏ ਤਾਂ ਇਹੋਂ ਹੀ ਪਤਾ ਲੱਗਦਾ ਹੈ ਕਿ ਇੱਕ ਆਦਮੀ ਦੀ ਜ਼ਿੰਦਗੀ ਵਿਚ ਆਪਣਾ ਘਰ ਬਣਾਉਣਾ ਹੀ ਸਭ ਤੋਂ ਵੱਡੀ ਚਿੰਤਾ ਹੈ ਜੇ ਕਿਸੇ ਦੀ ਤਨਖਾਹ ਦੱਸ ਹਜ਼ਾਰ ਹੈ ਤਾਂ ਫਿਰ ਉਸਦਾ ਘਰ ਤਾਂ ਕੀ ਬਣਨਾ ਹੈ ਪਰ ਜੇ ਕਿਸੇ ਦੀ ਤਨਖਾਹ ਤੀਹ ਹਜ਼ਾਰ ਰੁਪਈਏ ਹਨ, ਤਾਂ ਫਿਰ ਉਸਦਾ ਇਕ ਦਿਨ ਘਰ ਤਾਂ ਜ਼ਰੂਰ ਬਣ ਜਾਵੇਗਾ ਪਰ ਸਿਰਫ ਉਦੋਂ ਜਦੋਂ ਉਹ ਬੁੱਢਾ ਹੋ ਜਾਵੇਗਾ | ਜੇ ਘਰ ਬਣਾਉਣ ਦੀ ਚਿੰਤਾ ਨੂੰ ਆਮ ਇਨਸਾਨ ਦੀ ਜ਼ਿੰਦਗੀ ਵਿਚੋਂ ਕੱਢ ਦਿੱਤਾ ਜਾਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਉਸਦੀ ਜ਼ਿੰਦਗੀ ਵਿਚ ਕੋਈ ਵੱਡੀ ਸਮੱਸਿਆ ਰਹਿ ਜਾਵੇਗੀ ਜੇ ਕੋਈ ਇਨਸਾਨ ਗਰੀਬੋ ਗਰੀਬੀ ਵੀਹ ਲੱਖ ਦਾ ਵੀ ਘਰ ਬਣਾਉਂਦਾ ਹੈ, ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਅੱਜ ਦੇ ਜ਼ਮਾਨੇ ਵਿਚ ਵੀ ਵੀਹ ਲੱਖ ਰੁਪਈਏ ਦੀ ਲਗਭਗ ਦੱਸ ਹਜ਼ਾਰ ਰੁਪਏ ਮਹੀਨਾ ਤਾਂ ਵਿਆਜ ਹੀ ਹੈ | ਜੇ ਆਦਮੀ ਆਪਣਾ ਘਰ ਲੈਣ ਦੀ ਥਾਂ ਤੇ ਪੰਜ ਹਜ਼ਾਰ ਰੁਪਏ ਦਾ ਕਿਰਾਏ ਤੇ ਘਰ ਵੀ ਲੈ ਲਵੇ ਤਾਂ ਵੀ ਉਸਦਾ ਪੰਜ ਹਜ਼ਾਰ ਰੁਪਏ ਮਹੀਨਾ ਵਿਆਜ ਬੱਚਦਾ ਹੈ ਅਤੇ ਵੀਹ ਲੱਖ ਦਾ ਮੂਲ ਵੀ ਬੱਚਦਾ ਹੈ ਸੋ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਆਪਣਾ ਘਰ ਕਿਰਾਏ ਦੇ ਘਰ ਤੋਂ ਮਹਿੰਗਾ ਪੈਂਦਾ ਹੈ ਫਿਰ ਆਪਣੇ ਘਰ ਦੀ ਕੁਝ ਸਾਲਾਂ ਬਾਅਦ ਰਿਪੇਅਰ ਵੀ ਕਰਵਾਉਣੀ ਪੈਂਦੀ ਹੈ ਉਸਦਾ ਅਲਗ ਖਰਚਾ ਹੁੰਦਾ ਹੈ | ਮੇਰੇ ਹਿਸਾਬ ਨਾਲ ਜੇ ਕਿਸੇ ਕੋਲ ਪੈਸੇ ਘੱਟ ਹਨ ਤਾਂ ਉਸਨੂੰ ਆਪਣਾ ਘਰ ਬਣਾਉਣ ਦਾ ਪੰਗਾ ਨਹੀਂ ਲੈਣਾ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.