Punjabi Typing Paragraph
ਅੱਜ ਕੱਲ ਦੇ ਲੋਕ ਕੁੜੀਆਂ ਨੂੰ ਮਾਰਨ ਤੋ ਪਹਿਲਾਂ ਇਹ ਕਿਉ ਨਹੀ ਸੋਚਦੇ ਕਿ ਇਸ ਵਿੱਚ ਉਸ ਦਾ ਕੀ ਕਸੂਰ ਹੈ। ਜ਼ੋ ਇਨਸਾਨ ਨਿਸਵਾਰਥ ਬਣ ਜਾਂਦਾ ਹੈ ਉਸਨੂੰ ਅੱਗੇ ਕੁਝ ਨਜਰ ਨਹੀ ਆਂੳਦਾ ਉਹ ਲੜਕੇ ਤੇ ਲੜਕੀ ਵਿੱਚ ਫਰਕ ਕਿਉ ਸਮਝਦਾ ਹੈ,ਪਰ ਉਹ ਪਹਿਲਾਂ ਹੀ ਟੇਸਟ ਕਰਵਾਕੇ ਦੇਖ ਲੈਦੇ ਹਨ ਕਿ ਮਾਂ ਦੀ ਕੁੱਖ ਵਿੱਚ ਜਨਮ ਲੈਣ ਵਾਲਾ ਬੱਚਾ ਲੜਕੀ ਹੈ ਜਾਂ ਲੜਕਾ ਹੈ ਅਗਰ ਲੜਕੀ ਹੈ ਤਾਂ ਉਹ ਕਇੰਦੇ ਹਨ ਕਿ ਸਾਨੂੰ ਲੜਕਾ ਚਾਂਹੀਦਾ ਹੈ ਲੜਕੀ ਨਹੀ ਅਤੇ ਉੇਸੇ ਵਖਤ ਉਹ ਉਸ ਬੱਚੇ ਦੀ ਮਾਂ ਦੀ ਕੁੱਖ ਵਿੱਚ ਭਰੂਣ ਹੱਤਿਆ ਕਰਵਾ ਦਿੰਦੇ ਹਨ ਉਹਨਾ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਕਿਸੇ ਬੱਚੇ ਦੀ ਹੱਤਿਆ ਕਰਣ ਮੇਰੀ ਵਿਚਾਰਧਾਰਾ ਨਾਲ ਉਹਨਾ ਨੂੰ ਫਾਂਸੀ ਦੀ ਸਜਾ ਵੀ ਘੱਟ ਹੋਵੇਰੀ ਇਹਜੇ ਗੁਨਾਹ ਦੀ ਸਜਾ ਤਾਂ ਬਹੂਤ ਵੱਡੀ ਹੋਣੀ ਚਾਹੀਦੀ ਸੀ।ਜਿਸ ਨੇ ਅਜੇ ਤੱਕ ਇਸ ਦੁਨੀਆਂ ਤੇ ਜਨਮ ਵੀ ਨਹੀ ਲੈਤਾ ਹੁੰਦਾ ਉਸ ਵਿੱਚ ਉਸ ਨੰਨੀ ਜਾਨ ਦਾ ਕਿ ਕਸੂਰ ਹੈ ਕਦੇ ਕਦੇ ਮੈ ਇਹ ਸੋਚਦਾ ਹਾਂ ਕਿ ਲੋਕ ਅੱਜ ਦੇ ਯੁਗ ਵਿੱਚ ਵੀ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਸ ਭਰੂਣ ਹੱਤਿਆ ਨੂੰ ਨਹੀ ਰੋਕ ਪਾ ਰਹੇ ਅਤੇ ਇਸ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ ਇਸ ਤੋ ਇਲਾਵਾ ਲੋਕ ਲੜਕੀ ਅਤੇ ਲੜਕੇ ਵਿੱਚ ਫਰਕ ਕਿਊ ਰੱਖਦੇ ਹਨ, ਜਦ ਕਿ ਲੜਕੀਆਂ ਮਾਂ-ਬਾਪ ਦਾ ਨਾਮ ਰੋਸ਼ਨ ਕਰਦੀਆਂ ਹਨ ਅਤੇ ਪੜ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਹਨ,ਮੈ ਇਹ ਵੀ ਵੇਖਿਆ ਹੈ ਕਿ ਲੜਕੀਆਂ ਅੱਜ ਕੱਲ ਲੜਕਿਆਂ ਦੇ ਮੂਕਾਬਲੇ ਵਿੱਚ ਬਹੂਤ ਅੱਗੇ ਹਨ ਜ਼ੋ ਲੜਕੀਆ ਹੈਡੀਕੈਪਟ ਹਨ ਉਹ ਵੀ ਆਪਣੀ ਮਿਹਨਤ ਦੇ ਨਾਲ ਪੜ ਲਿਖ ਕੇ ਜੱਜ ਲੱਗੀਆਂ ਹਨ ਅਤੇ ਆਪਣੇ ਪਿੰਡ ਦਾ ਤੇ ਆਪਣੇ ਦੈਸ਼ ਦਾ ਨਾਮ ਰੋਸ਼ਨ ਕਰਦੀਆਂ ਹਨ। ਮਾਂ ਦੀ ਕੁੱਖ ਵਿੱਚ ਜ਼ੋ ਲੜਕੀਆਂ ਨੂੰ ਮਾਰ ਦਿੰਦੇ ਉਹ ਪਾਪ ਦੇ ਭਾਗੀਦਾਰ ਹੁੰਦੇ ਹਨ ਅਤੇ ਰੱਬ ਉਹਨਾ ਨੂੰ ਕਦੇ ਵੀ ਮੁਆਫ ਨਹੀ ਕਰਦਾ ਮੇਰੇ ਪਿਆਰੇ ਮਿੱਤਰ (ਅਰੂਣ) ਪ੍ਰਵੀਨ ਦੀ ਸੋਚ ਤੇ ਸਭ ਤੋ ਅਲੱਗ ਹੈ ਅਤੇ ਮੇਰੀ ਵਿਚਾਰਧਾਰਾ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.