Punjabi Typing Paragraph
ਪੰਜਾਬੀ ਬੋਲੀ ਨੂੰ ਹਰ ਪੱਖੋਂ ਪ੍ਰਫੁੱਲਤ ਕਰਨਾ ਉਤਸ਼ਾਹਿਤ ਕਰਨਾ ਹਰ ਪੰਜਾਬੀ ਲੇਖਕ ਦਾ ਫਰਜ਼ ਬਣਦਾ ਹੈ।ਇੱਸ ਕੰਮ ਵਿੱਚ ਜਿੱਥੇ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਪੰਜਾਬੀ ਮੈਗਜ਼ੀਨ ਆਦਿ ਦੇਸ਼ ਵਿਦੇਸ਼ ਵਿੱਚ ਲਾਮ ਬੱਧ ਹੋ ਕੇ ਇੱਸ ਕਾਰਜ ਵਿੱਚ ਵੀ ਜੁੱਟੇ ਹੇਏ ਹਨ, ਇੱਸ ਉਦੇਸ਼ ਲਈ ਦੇਸ਼ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਵੈਬ ਸਾਈਟਾਂ ਵੀ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਨੂੰ ਛਾਪ ਕੇ ਪੰਜਾਬੀ ਮਾਂ ਬੋਲੀ ਦੇ ਲੇਖਕਾਂ ਅਤੇ ਪਾਠਕਾਂ ਦੇ ਆਪਸੀ ਤਾਲ ਮੇਲ ਬਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਵੀ ਪਿੱਛੇ ਨਹੀਂ ਹਨ। ਬਹੁਤ ਸਾਰੇ ਕੰਮਪਿਊਟਰ ਮਾਹਿਰਾਂ ਨੇ ਕਰੜੀ ਮਿਹਣਤ ਨਾਲ ਪੰਜਾਬੀ ਲਿਖਣ ਲਈ ਸਮੇਂ 2 ਸਿਰ ਬੜੀ ਮਿਹਣਤ ਕਰਕੇ ਕਈ ਤਰ੍ਹਾਂ ਦੇ ਵੱਖ 2 ਵਿਧੀਆਂ ਨਾਲ ਪੰਜਾਬੀ ਫੋਂਟ ਤਿਆਰ ਕਰਕੇ ਲਿਖਣ ਵਿੱਚ ਲੇਖਕਾਂ ਨੂੰ ਬਹੁਤ ਸਾਰੀ ਅਸਾਨੀ ਅਤੇ ਸਹੂਲਤਾਂ ਪ੍ਰਦਾਨ ਕਰਨ ਦੇ ਉਪਰਾਲੇ ਵੀ ਕੀਤੇ ਹਨ ਜਿਨ੍ਹਾਂ ਦੀ ਮਿਹਣਤ ਨੂੰ ਅਣਗੌਲਿਆ ਨਹੀਂ ਜਾਣਾ ਚਾਹੀਦਾ, ਜਿਨ੍ਹਾਂ ਵਿੱਚ, ਧਨੀ ਰਾਮ ਚਾਤਰਿਕ ਫੋਂਟ, ਅਮ੍ਰਿਤ ਫੋਂਟ,ਅਮਰ ਫੋਂਟ, ਅਨਮੋਲ ਫੋਂਟ,ਸਤਲੁਜ ਫੋਂਟ, ਗੁਰਮੁਖੀ ਫੋਂਟ ਰਾਵੀ ਫੋਂਟ ਅਸੀਸ ਫੋਂਟ ਅਤੇ ਹੋਰ ਕਈ ਕਿਸਮ ਦੇ ਫੋਂਟ ਬਣੇ, ਜਿਨ੍ਹਾਂ ਦੀ ਸੂਚੀ ਬੜੀ ਲੰਮੀ ਹੈ।ਲੇਖਕਾਂ ਦੀਆਂ ਰਚਨਾਂਵਾੰ ਨੂੰ ਵੱਖ 2 ਫੋਂਟਾਂ ਵਿੱਚ ਲਿਖ ਕੇ ਆਈਆਂ ਰਚਨਾਂਵਾਂ ਨੂੰ ਛਾਪਣ ਲਈ ਵੀ ਬੁਹਤ ਸਾਰੀਆਂ ਵੈੱਬ ਸਾਈਟਾਂ ਨੂੰ ਕਈ ਮੁਸ਼ਕਲਾਂ ਖੜੀਆਂ ਹੋਣ ਕਰਕੇ ਲੇਖਕਾਂ ਦੀਆਂ ਲਿਖਤਾਂ ਨੂੰ ਛਾਪਣ ਵਿੱਚ ਕੁੱਝ ਖਾਸ ਫੋਂਟਾਂ ਵਿੱਚ ਆਪਣੀਆਂ ਰਚਨਾਂਵਾਂ ਭੇਜਣ ਲਈ ਕਹਿੰਦੀਆਂ ਰਹੀਆਂ ਹਨ। ਜਿਨ੍ਹਾਂ ਲਈ ਲੇਖਕਾਂ ਨੂੰ ਵੀ ਇਸ ਕੰਮ ਵਿੱਚ ਵੀ ਬੜੀ ਮੁਸ਼ਕਲ ਆਉਣ ਲੱਗੀ,ਪਰ ਫਿਰ ਛੇਤੀ ਹੀ ਫੋਂਟ ਕਨਵਰਟਰਾਂ ਦੇ ਤਿਆਰ ਹੋਣ ਕਰਕੇ ਇਹ ਕੰਮ ਕੁੱਝ ਸੌਖਾ ਤਾਂ ਹੋ ਗਿਆ ਪਰ ਇਹ ਵੱਖ 2 ਫੋਂਟਾਂ ਵਿੱਚ ਟਾਈਪ ਕਰਕੇ ਰਚਨਾਂਵਾਂ ਭੇਜਣ ਦਾ ਕੰਮ ਲੇਖਕਾਂ ਅਤੇ ਵੈਬ ਸਾਈਟਾਂ ਦੇ ਸੰਚਾਲਕਾਂ ਲਈ ਵੀ ਸਿਰ ਦਰਦੀ ਹੀ ਬਣ ਗਿਆ। ਮੇਰੇ ਵਰਗਿਆਂ ਕੰਪਿਊਟਰ ਦੀ ਬਹੁਤੀ ਜਾਣਕਾਰੀ ਨਾ ਰੱਖਣ ਵਾਲੇ ਲੇਖਕਾਂ ਨੇ ਇੱਧਰੋਂ ਓਧਰੋਂ ਪੁੱਛ ਪੁਛਾ ਕੇ ਆਪਣਾ ਕੰਮ ਚਲਾਉਣ ਲਈ ਜੇ ਕੋਈ ਫੋਂਟ ਸਿੱਖ ਵੀ ਲਿਆ ਤਾਂ ਟਾਈਪ ਕਰ ਕੇ ਭੇਜੀਆਂ ਹੋਈਆਂ ਲਿਖਤਾਂ ਉਨ੍ਹਾਂ ਦੇ ਫੋਂਟਾਂ ਅਨੁਸਾਰ ਨਾ ਹੋਣ ਕਰਕੇ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.