Punjabi Raavi Typing Paragraph
ਭਾਰਤੀ ਮੂਲ ਦੀ ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡਾ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤੀ ਗਈ ਹੈ। ਕੈਨੇਡਾ ਦੀ ਸੁਪਰੀਮ ਕੋਰਟ ਪਹਿਲੀ ਸਿੱਖ ਮਹਿਲਾ ਪਲਬਿੰਦਰ ਕੌਰ ਸ਼ੇਰਗਿੱਲ ਦਾ ਬਤੌਰ ਜੱਜ ਨਿਯੁੱਕਤ ਹੋਣ ਨਾਲ ਪੂਰੀ ਸਿੱਖ ਕੌਮ ਦਾ ਸਿਰ ਦੁਨੀਆਂ ਭਰ ਹੋਰ ਉੱਚਾ ਹੋਇਆ ਹੈ। ਉਨ੍ਹਾਂ ਦੀ ਇਸ ਉਪਲੱਬਧੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡਾ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਦਸਤਾਰਧਾਰੀ ਸਿੱਖ ਹੈ। ਪਲਵਿੰਦਰ ਦਾ ਜਨਮ 1961 ਪੰਜਾਬ ਦੇ ਪਿੰਡ ਰੁੜਕਾਂ ਕਲਾਂ ਹੋਇਆ ਸੀ। 1965 ਪਲਬਿੰਦਰ 4 ਸਾਲ ਦੀ ਸੀ ਜਦੋਂ, ਉਨ੍ਹਾਂ ਦਾ ਪਰਿਵਾਰ ਜਲੰਧਰ ਜ਼ਿਲੇ ਦੇ ਪਿੰਡ ਰੁੜਕਾਂ ਕਲਾਂ ਤੋਂ ਕੈਨੇਡਾ ਚਲਾ ਗਿਆ। ਪਲਵਿੰਦਰ ਬ੍ਰਿਟਿਸ਼ ਕੋਲੰਬੀਆ ਦੇ ਵਿਲੀਅਮ ਲੇਕ ਪਲੀ ਤੇ ਵੱਡੀ ਹੋਈ ਹੈ। ਸਕੂਲ ਦੇ ਦਿਨਾਂ ਉਨ੍ਹਾਂ ਨੇ ਤਬਲਾ ਤੇ ਹਰਮੋਨੀਅਮ ਵਜਾਉਣ ਦੀ ਖਾਸ ਰੁਚੀ ਸੀ। ਉਹ ਤਾਈਕਵਾਂਡੋ ਬਲੈਕ ਬੈਲਟ ਰਹਿ ਚੁੱਕੀ ਹੈ। ਇਸ ਦੇ ਇਲਾਵਾ ਉਹ ਸ਼ੌਂਕ ਨਾਲ ਵਾਲੀਬਾਲ ਵੀ ਖੇਡਦੀ ਹੈ। ਉਨ੍ਹਾਂ ਨੇ ਸਸਕੈਚਵਨ ਯੂਨੀਵਰਿਸਟੀ ਤੋਂ ਲਾਅ ਦੀ ਡਿਗਰੀ ਲਈ ਹੈ। ਉਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦਾ ਚੰਗਾ ਗਿਆਨ ਰੱਖਦੀ ਹੈ। ਉਨ੍ਹਾਂ ਦਾ ਵਿਆਹ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਪਿੰਡ ਜਗਤਪੁਰ ਹੋਇਆ। ਉਸ ਦੇ ਪਤੀ ਅਮ੍ਰਿਤਪਾਲ ਸਿਘ ਸ਼ੇਰਗਿੱਲ ਡਾਕਟਰ ਹਨ। ਉਹ ਸਰੀ ਪਤੀ, ਇਕ ਧੀ ਤੇ ਦੋ ਜੁੜਵਾ ਪੁੱਤਰਾਂ ਨਾਲ ਰਹਿ ਰਹੀ ਹੈ। ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜਸਟਿਸ ਪਲਬਿੰਦਰ ਨੇ ਕਈ ਅਹਿਮ ਮੁੱਦੇ ਜਿੱਤੇ ਹਨ। ਬਤੌਰ ਵਕੀਲ ਉਹ ਕੈਨੇਡਾ 'ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਨਾਲ ਜੁੜੇ ਕਈ ਮਾਮਲਿਆਂ ਨੂੰ ਅਦਾਲਤ 'ਚ ਲੈ ਜਾ ਚੁੱਕੀ ਹੈ। ਇਸ 'ਚ ਇਕ ਵਿਇਦਆਰਥੀ ਦੇ ਸਕੂਲ 'ਚ ਕਿਰਪਾਨ ਪਾ ਕੇ ਜਾਣ ਦਾ ਮੁੱਦਾ ਵੀ ਰਿਹਾ ਹੈ। ਸੁਪਰੀਮ ਕੋਰਟ ਨੇ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਦੇ ਦਿੱਤੀ ਸੀ। ਪਲਬਿੰਦਰ ਦੇ ਪਿਤਾ ਗਿਆਨ ਸਿੰਘ ਰਿਟਾਇਰਡ ਨੇਵੀ ਅਫਸਰ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਪਤਨੀ ਸੁਰਿੰਦਰ ਕੌਰ
Typing Editor Typed Word : Switch languages (Punjabi) from the taskbar. If you get any difficulty click here
Note: Minimum 276 words are required to enable this repeat button.